Punjabi Status

 

Best New Punjabi Status DAILY Updated Share ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ – 500+ Punjabi Status

  • ”ਜੋ ਵੀ ਮਤਲਵ ਕੱਢਦਾ ਗਿਅਾ ਬੲੀਮਾਨ ਅਾਖ ਕੇ ਛੱਡਦਾ ਗਿਅਾ
    ਅਸਾਂ ਯਾਰੀ ਚੋ ਨਫਾ ਖੱਟਿਅਾਂ ਨਾਂ,ਯਾਰ ਨਫਿਅਾਂ ਚੋ ਯਾਰੀ ਖੱਟਦਾ ਗਿਅਾ✍️

 

  • #ਸੱਜਣਾਂ ਸਾਡੇ ਬਾਰੇ #ਬੁਰਾਈ ਨਾ ਕਰੀਂ
    ਜੇ #ਸਾਡੇ ਬਾਰੇ #ਪਤਾ ਕਰਨਾ ਨਾ
    ਤਾਂ #ਮੁਲਾਕਾਤ ਕਰਕੇ ਦੇਖ

 

  • ਬਈ ਹੁੰਦੇ ਯਾਰ ਭਰਾਂਵਾਂ ਵਰਗੇ__?
    ਸੱਜੀਆਂ ਖੱਬੀਆਂ ਬਾਹਵਾਂ ਵਰਗੇ__?
    ਮਿੱਠੀ ਕੈਦ,? ਸਜਾਵਾਂ ਵਰਗੇ ਹਵਾ ਦੇ ਬੁੱਲੇ ਹੁੰਦੇ ਆ__?
    ਬਈ ਤਾਹੀਂਓ ਕਹਿੰਦਾ ਯਾਰ ਅਣਮੁੱਲੇ ਹੁੰਦੇ ਆ…

 

  • ਮੇਰੇ ਦਿਲ ਤੋਂ ਵਾਪਸ ਜਾਣ ਦਾ
    ਰਾਸਤਾ ਨਹੀਂ ਮਿਲ਼ਿਆ ਉਸ
    ਕਮਲੀ ਨੂੰ
    ਆਕੜ ਦੀ ਮਾਰੀ
    ?ਦੀਪ ਬਾਠਾਂ ਵਾਲੇ?
    ਦਿਲ ਹੀ ਤੋੜ ਕੇ ਹੀ ਚਲੀ ਗਈ

 

  • ਕਦੇ ਫੁਰਸਤ ਮਿਲੀ ਤਾਂ ਇੰਨਾ ਜਰੂਰ ਦੱਸੀ
    ਕਿ ਉਹ ਕਿਹੜੀ ਮੁਹੱਬਤ ਸੀ ਜੋ ਦੀਪ ਤੈਨੂੰ ਨਹੀਂ ਕਰ ਸਕਿਆ ?

 

  • ਪੀੜਾਂ ਵਿਚ ਹੀ ਬੀਤ ਗੲੀ
    ਉਮਰ ਸੀ ਮੌਜਾਂ ਮਾਨਣ ਦੀ
    ਦਿਲਾਂ
    ਐਵੇਂ ਤੈਨੂੰ
    ਕਾਹਲੀ ਸੀ..
    ਇਸ਼ਕ ਦੀਆਂ ਰਮਜ਼ਾਂ ਜਾਨਣ
    ਦੀ

 

  • ਬੰਦੇ ਨੂੰ ੳੁਸਦੇ ਗੁਣ ੳੁੱਚਾ ਕਰਦੇ ਨੇ ਜੱਟਾ, ਪਦਵੀ ਨਹੀ ….
    ਕੁਤਬ ਮੀਨਾਰ ਤੇ ਬੈਠ ਕੇ ..
    ਕਾਂ ਬਾਜ਼ ਨੀ ਬਣਿਅਾ ਕਰਦੇ

 

  • ਯਾਰਾਂ ਦਾ ਇਕੋ ਈ ਟਿਕਾਣਾ ਪਿੰਡ ਅਾਪਣਾ ਨਾ ਹੀ ਆਪਾਂ ਪਿੰਡ ਛੱਡ ਹੋਰ ਕਿਤੇ ਜਾਣਾਂ

 

  • ਪਿਆਰੇ ਨੇ ਮਸ਼ੂਕਾਂ ਵਾਗੂੰ,ਚਲਦੇ ਨੇ ਬਦੂੰਕਾਂ ਵਾਗੂੰ,ਔਖੇ ਵੇਲੇ ਟਕੂਏ ਤੇ ਨੇਜ਼ੇ ਹੁੰਦੇ ਨੇਓ ਜੀਂਦੇ ਰਹਿਣ ਯਾਰਯਾਰ ਤਾਂ ਕਲੇਜੇ
    ਹੁੰਦੇ ਨੇ.

 

  • ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ
    .
    ਕਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ

 

  • ਤੁਸੀਂ ਮੈਨੂੰ ਦੱਸਿਆ ਕਿ ਤੁਸੀਂ ਦੇਸੀ ਹੋ, ਮੈਂ ਵੀ ਕਿਹਾ ??
    ਤੁਸੀਂ ਇਹ ਵੀ ਦਿਖਾਉਂਦੇ ਹੋ ਕਿ ਤੁਸੀਂ ਕਿਥੇ ਆਉਂਦੇ ਹੋ

 

  • ACਵਾਲੀ ਨਹੀ ਸਾਨੂੰ ਤਾ ਜੀ ਪੱਖੀ ਵਾਲੀ ਚਾਹੀਦੀ_______
    Handshake ਤਾਂ ਹਰ ਕੋਈ ਕਰਦੀ ਸਾਨੂੰ ਤਾ ਜੀ ਜੱਫੀ ਵਾਲੀ ਚਾਹੀਦੀ..

 

  • ਅੱਜ ਕੱਲ ਤੇ ਜਿਸਮਾਂ ਦੇ ਮੇਲੇ ਲੱਗਦੇ ਨੇ
    ਹਮੇਸ਼ਾ ਸੱਚਾ ਪਿਅਾਰ ਕਰਨੇ ਵਾਲਿਅਾ
    ਦੇ ਹੀ ਹੰਝੂ ਵੱਗਦੇ ਨੇ …

 

  • ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ
    ਕਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ

 

  • “ਪਿਆਰ ਕਿਸੇ ਖਾਸ ਇਨਸਾਨ ਨਾਲ ਨਹੀ ਹੁੰਦਾ,
    ਜਿਸ ਨਾਲ ਪਿਆਰ ਹੋ ਜਾਵੇ ੳੁਹ ਖਾਸ ਬਣ ਜਾਂਦਾ ਹੈ” ☺️

Punjabi Shayari

 

  • ਤੇਰੀਆਂ ਹਿਚਕੀਆਂ ਪਾਣੀ ਨਾਲ ਨੀ ਰੁਕਣ ਵਾਲੀਆਂ?
    ਜੇ ਇਲਾਜ ਚਾਹੀਦਾ ਤਾਂ ਮੇਰੀ ਮੌਤ ਦੀ ਦੁਆ ਕਰਿਆ ਕਰ

 

  • ਲੇਖਾਂ ਵਿੱਚ ਨਾ ਹੁੰਦੇ ਕਾਹਤੋਂ ਖ਼ਵਾਬਾਂ ਦੇ ਵਿੱਚ ਆਉਂਦੇ ਜਿਹੜੇ ,,?
    ਉਹ ਖੁੱਦ ਵੀ ਕਿੱਥੇ ਸੌਂਦੇ ਹੋਣੇ ਸਾਰੀ ਰਾਤ ਜਗਾਉਂਦੇ ਜਿਹੜੇ ..

 

  • ਸੀ ਸ਼ੀਸ਼ੇ ਵਰਗਾ ਦਿੱਲ ਤੋੜਤਾ ਸੱਜਣਾ ਨੇ,
    ਪੱਥਰ ਵਰਗੀ ਪਹਿਚਾਣ ਬਣਾਉਣੀ ਬਾਕੀ ਏ✌️

 

  • ਜੋ ਕਿਤੇ ਸੀ ਵਾਅਦੇ ਉਮਰਾਂ ਦੇ, ਉਹ ਹੁਣ ਕਮਜ਼ੋਰ ਹੋ ਗਏ ਨੇ_ ਨਜ਼ਰ ਤਾਂ ਉਹੀ ਏ ਤੇਰੀ, ਪਰ ਨਜ਼ਰੀਏ ਹੋਰ ਹੋ ਗਏ ਨੇ_

 

  • ਤੇਰੀਆਂ ਹਿਚਕੀਆਂ ਪਾਣੀ ਨਾਲ ਨੀ ਰੁਕਣ ਵਾਲੀਆਂ?
    ਜੇ ਇਲਾਜ ਚਾਹੀਦਾ ਤਾਂ ਮੇਰੀ ਮੌਤ ਦੀ ਦੁਆ ਕਰਿਆ ਕਰ

 

  • ਜਦੋਂ ਤੱਕ ਪੁੱਤਰ ਅਪਣਾ ਹੱਥ..ਪਿਤਾ ਦੀ ਜ਼ੇਬ ਵਿੱਚੋਂ ਨਹੀਂ ਕੱਢਦਾ..ਉਸਨੂੰ ਕਿਸੇ ਕੁੜੀਦਾ ਹੱਥ ਨਹੀਂ ਫੜਨਾ ਚਾਹੀਦਾ

 

  • ਜੇ ਕਰੇ ਕੁੜੀਆਂ ਨੂੰ impress ਰੋਹਬ ਤੇਰਾ
    ਮੁੱਛਾਂ ਕੁੰਡੀਆਂ ਦਾ?ਤੇ ਫੇਰ ਜੱਟੀ ਦੀ smile ਵੀਕਰੇ bp down ਮੁੰਡਿਆਂ ਦਾ?

 

  • ਸੀ ਸ਼ੀਸ਼ੇ ਵਰਗਾ ਦਿੱਲ ਤੋੜਤਾ ਸੱਜਣਾ ਨੇ,
    ਪੱਥਰ ਵਰਗੀ ਪਹਿਚਾਣ ਬਣਾਉਣੀ ਬਾਕੀ ਏ✌️

 

  • ਦਿਲ ਕਰਦੈਂ ਕਿ ਮਰ ਜਾਵਾਂ ..
    ਸ਼ਾਇਦ ਤੈਨੂੰ ਵੀ ਪਤਾ ਲੱਗ ਜੇ
    ਕਿ ਮੇਰੇ ਚ ਵੀ ਜਾਨ ਸੀ..????

 

  • ਚਿੱਤ ਸਿਮਰਨ ਲਿਖਣ ਦੀ ਜਰੂਰਤ ਨਹੀਂ ..
    ਇਕੱਲੇ ਦਿਲ ਤੇ ਇਕ ਹੋਰ ਨਾਮ ਬੁਲਾਓ ..

 

  • ਪਤਾ ਨਹੀ ਕਿਹੋ ਜਿਹਾ ਪਿਆਰ ਸੀ
    ਤੇਰੇ ਨਾਲ ਕਮਲੀਏ
    ਮੈ ਅੱਜ ਵੀ ਹੱਸਦਾ ਹੱਸਦਾ? ਰ ਪੈਣਾ ??

 

  • ਕੁਝ ਹੱਸਦੇ ਹਨ, ਕੁਝ ਹੱਸਦੇ ਹਨ …
    ਪਰ ਉਹ ਉਨ੍ਹਾਂ ਦੇ ਮਾਪਿਆਂ ਦੀ ਤਰ੍ਹਾਂ ਭੂਮਿਕਾ ਨਿਭਾਉਂਦੇ ਹਨ.

 

  • ਟੁੱਟਾ ਫੁੱਲ ਕੋੲੀ ਟਾਹਣੀ ਨਾਲ ਜੋੜ ਨਹੀ ਸਕਦਾ,
    ਮਾ ਦਾ ਕਰਜਾ ਤੇ ਬਾਪੂ ਦਾ ਖਰਚਾ ਕੋੲੀ ਮੋੜ ਨਹੀ ਸਕਦਾ

 

  • ਤੇਰੀ ਖੁਸ਼ੀ ਤੋਂ ਵੱਡਾ, ਸਾਡੇ ਲਈ ਸੁੱਖ ਕੋਈ ਨਾ??
    ਮਿਲਦਾ ਰਹੇ ਪਿਆਰ ਤੇਰਾ ਮਾਂ , ਹੋਰ ਭੁੱਖ ਕੋਈ ਨਾ ?

 

  • ਉਹਨੂੰ ਮੇਰੇ ਰੋਣ ਤੇ ਕਦੇ ਵੀ ਤਰਸ ਨਹੀਂ ਆਇਆ,,,
    ਸ਼ਾਹਿਦ ਉਹ ਗੈਰਾ ਦਿਆ ਹਾਸਿਆਂ ਚ ਜ਼ਿਆਦਾ ਖੁਸ਼ ਸੀ,,,,,

 

  • ?ਅਸਾਂ ਕੱਲਿਆਂ ਕੰਧਾਂ ਨੂੰ ਲੱਕ ਲਾਏ?
    ?‍♀️ਤ ਤੁਸੀ ਮਹਿਫਲਾਂ ਚ’ ਜੁੱਟ ਗਏ?‍♀️
    ?ਮੜ ਜਾਣ ਦੇ ਅਸਾਂ ਨੂੰ ਨਾਰੇ?
    ?ਨੀ ਤੇਰੇ ਤੋ ਯਕੀਨ ਟੁੱਟ ਗਏ?

 

Punjabi Quotes

 

  • ਕੁੜੀਏ ਅਸੀਂ ਸੱਚੇ ਪਿਅਾਰਾਂ ❤️ ਵਾਲੇ ਹਾਂ. ਕਦੇ ਕਿਸੇ ਦਾ Time ਨੀ ਚੱਕੀ ਦਾ. ਕੱਪੜੇ ਮੈਲੇ ਪਾ ਸਕਦੇ ਅਾ, ਪਰ Dil ❤️ ਨ ਸਾਫ ਰੱਖੀ ਦਾ?

 

  • ਪਤਾ ਨਹੀ ਉਹ ਮੇਰੇ ਨਾਲ ਕਿਹੜੀ ਗੱਲੋਂ ਨਰਾਜ ਆ।।। ਸੁੱਪਨੇ ਚ ਵੀ ਮਿਲਦੀ ਏ ਪਰ ਗੱਲ ਨੀ ਕਰਦੀ
  • ਦਿਲ ਟੁਟੇ ਵਾਲੇ ਨਹੀਂ ਸ਼ਾਇਰ ਬਣਦੇ ,
    ਹੋਰ ਵੀ ਦੁਖ ਨੇ ਜਿੰਦ ਨਿਮਾਣੀ ਨੂੰ ,
    ਲੋਕੀ ਤਾਂ ਵਾਹ- ਵਾਹ ਕਰ ਤੁਰ ਜਾਂਦੇ,
    ਕੋਈ ਕੀ ਜਾਣੇ ਅਖੋੰ ਵਗਦੇ ਪਾਣੀ ਨੂੰ?

 

  • ਿਲ ❤️ ਦੀਆਂ ਹਸਰਤਾ ਤੋਂ ਅਰਾਮ ਹੋ ਜਾਵੇ ?
    ਤੂੰ ਖੇਡ ? ਉਹੀ ਬਾਜੀ ਕਿ ਸਭ ਤਮਾਮ ਹੋ ਜਾਵੇ ✅

 

  • ਪਤਾ ਨਹੀ ਕਿਹੋ ਜਿਹਾ ਪਿਆਰ ਸੀ
    ਤੇਰੇ ਨਾਲ ਕਮਲੀਏ
    ਮੈ ਅੱਜ ਵੀ ਹੱਸਦਾ ਹੱਸਦਾ? ਰ ਪੈਣਾ ??

 

  • ਜੇ ਕਰੇ ਕੁੜੀਆਂ ਨੂੰ impress ਰੋਹਬ ਤੇਰਾ
    ਮੁੱਛਾਂ ਕੁੰਡੀਆਂ ਦਾ?
    ਤੇ ਫੇਰ ਜੱਟੀ ਦੀ smile ਵੀ
    ਕਰੇ bp down ਮੁੰਡਿਆਂ ਦਾ?

 

  • ਉਸ ਦੇ ਜਾਣ ਤੋ ਬਾਦ ਜਿੰਦਗੀ ਵਿਚ ਹਨੇਰਾ ਜਿਹਾ ਹੋ ਗਿਆ ।ਸਮਝ ਨਹੀ ਆਉਦੀ Life ਨੂੰ ਕਿਸ ਤਰਾਂ ਜਿਵਾ

 

  • ਪਤਾਂ ਨਹੀ ਕੀ ਲਿਖਿਆ ਮੇਰੀ ਕਿਸਮਤ ਵਿਚ
    ਜਿਸ ਨੂੰ ਵੀ ਚਹਿਆ ਉਹੀ ਮੇਰੇ ਤੋ ਦੂਰ ਹੋ ਗਿਆ

 

  • ?ਮ ਕਿੰਨਾ ਵੀ ਚੰਗਾ?ਬਨਣ ਦੀ ਕੋਸ਼ਿਸ਼ ?ਕਰਾਂ ਫਿਰ ਵੀ ਸਾਰੇ?ਕਹਿੰਦੇ ਨੇ ੲਿਹ ਸੁਧਰਦਾ ਨਹੀ?

 

  • ?••ਕੁੜੀਅਾਂ ਪੱਟਣ ਦਾ ਕੰਮ ਤੇ ਮੰਢੀਰ? ਕਰਦੀ ਅਾ
    ਅਸੀ ਤੇ ਦਿਲਾ❤️ ਨ ਜਿੱਤਣ ਦੇ ਦਾਅਵੇ ਰੱਖਦੇ ਅਾ?? _

 

  • ਹਜੇ ਤਾ ਬੇਬੇ ਬਾਪੂ ਸਿਰ ਤੇ
    ਮੌਜਾ ਂਈ ਲੁੱਟਦੇ ਹਾ
    ਅਸਲ ਜ਼ਿੰਦਗੀ ਨਾਲ ਵਾਹ ਤਾ
    ਉਦੋਂ ਪੈਣਾ ਜਦੋਂ ਜ਼ੁਮੇਵਾਰੀਆਂ
    ਨਿਭਾਉਣ ਦੀ ਵਾਰੀ ਆਉਣੀ ਂਆ

 

  • Rabb??ਹਵੇਂਗਾ ਤੂੰ ਆਪਣੀ
    ਜਗਾਹ ਤੇ ?ਹਵੇਗਾ☝️
    ਪਰ Mere ਬਾਪੂ ਅੱਗੇ ਫਿੱਕਾ!
    ਰੁੱਤਬਾ ਆ ਤੇਰਾ

 

  • . ?ਪਿਅਾਰ ਤਾਂ ਮਾਪਿਅਾ ਦਾ ਨੀ ਮੁੱਕਦਾ ?॥
    ?ਅਸੀਂ ਕਿੳੁ ਭੱਜੀੲੇ ?ਕਿਸੇ ਦੇ ਝੂਠੇ ਪਿਆਰ ਲਈ

Attitude Status In Punjabi

 

  • . ?ਪਿਅਾਰ ਤਾਂ ਮਾਪਿਅਾ ਦਾ ਨੀ ਮੁੱਕਦਾ ?॥
    ?ਅਸੀਂ ਕਿੳੁ ਭੱਜੀੲੇ ?ਕਿਸੇ ਦੇ ਝੂਠੇ ਪਿਆਰ ਲਈ

 

  • ਟੁੱਟਾ ਫੁੱਲ ਕੋੲੀ ਟਾਹਣੀ ਨਾਲ ਜੋੜ ਨਹੀ ਸਕਦਾ,
    ਮਾ ਦਾ ਕਰਜਾ ਤੇ ਬਾਪੂ ਦਾ ਖਰਚਾ ਕੋੲੀ ਮੋੜ ਨਹੀ ਸਕਦਾ

 

  • ਤੇਰੀ ਖੁਸ਼ੀ ਤੋਂ ਵੱਡਾ, ਸਾਡੇ ਲਈ ਸੁੱਖ ਕੋਈ ਨਾ??
    ਮਿਲਦਾ ਰਹੇ ਪਿਆਰ ਤੇਰਾ ਮਾਂ , ਹੋਰ ਭੁੱਖ ਕੋਈ ਨਾ ?

 

  • ? ਕਿਓਂ #ਰਿਸ਼ਤਿਆਂ ਦੀਆਂ #ਗਲੀਆਂ ਇੰਨੀਆਂ #ਤੰਗ ਨੇ..?
    #ਸ਼ੂਰੂਆਤ ਕੌਣ ?..ਕਰੇ ✔️
    ਇਹੀ #ਸੋਚ ਕੇ #ਗੱਲਾਂ #ਬੰਦ ਨੇ …❌?

 

  • #ਮਰ ਜਾਂਦੇ ਨੇ ਜਦ ਚਾਅ #ਦਿਲ ਦੇ
    ਤਾਂ ਨਾ ਚਾਹੁੰਦੇ ਵੀ #ਹੱਸਣਾ ਪੈਂਦਾ
    ਚੁੱਪ #ਪੜ੍ਹਨੇ ਦਾ ਹੁਣ ਜ਼ਮਾਨਾ ਨਹੀਂ
    #ਦਿਲ (?)ਦਾ #ਹਾਲ ਖੁਦ ਦੱਸਣਾ ਪੈਂਦਾ.. #

 

  • ਪਤਾ ਨਹੀ ਉਹ ਮੇਰੇ ਨਾਲ ਕਿਹੜੀ ਗੱਲੋਂ ਨਰਾਜ ਆ।।। ਸੁੱਪਨੇ ਚ ਵੀ ਮਿਲਦੀ ਏ ਪਰ ਗੱਲ ਨੀ ਕਰਦੀ

 

  • ਸਾਡੀ ਇਕ ਖਾਸੀਅਤ☝? ਆ ਕਿਸੇ ਦੇ #time ⏰ਚ ਅਸੀਂ ਬੋਲਿਆ ਨੀ?? ਕਰਦੇ
    ਪਰ.
    ਅਪਨੇ ?? # time⏰ ਚ ਸਾਹ ਵੀ ਪੁੱਛ ਕੇ ਲੈਣ ਦਿੰਨੇ ਆ.

 

  • ਡੂੰਘੇ ਜ਼ਖ਼ਮ ਵਾਲੇ ਵੱਡੇ ਬੱਚੇ
    ਨੈਨ ਬਸ ਮੁਸਕਰਾ ਰਿਹਾ ਸੀ.

 

  • ਅਸੀਂ ਗੱਲ ਨਹੀਂ ਕਰਦੇ, ਅਸੀਂ ਟੁੱਟ ਜਾਂਦੇ ਹਾਂ.
    ਸਾਨੂੰ ਕਿਸੇ ਦੀ ਪਰਵਾਹ ਨਹੀਂ

 

  • ਕਦੇ ਤੁਹਾਡੇ ਆਪਣੇ ਸੁਤੰਤਰ ਲੇਖਕ ਸਨ ..
    ਲੋੜੀਂਦੀ ਨਹੀਂ

 

  • ਸਾਡੇ ਪਿਆਰੇ
    ਗੁਰੂ ਕੀ ਹਮ ਤਮੀਜ਼ ਜਲਦੀ ਭੁੱਲ ਜਾਂਦੀ ਹੈ.

 

  • ਵਾਕਿਫ਼ ਤਾਂ ਮੈਂ ਵੀ ਹਾਂ ਮਸ਼ਹੂਰ ਹੋਣ ਦੇ ਤਰੀਕਿਆਂ ਤੋਂ।
    ਪਰ ਜ਼ਿੱਦ ਤਾਂ ਆਪਣੇ ਅੰਦਾਜ਼ ਵਿੱਚ ਹੀ ਜੀਣ ਦੀ ਹੈ।

 

  • ਸਾਡਾ ਮਨੋਰਥ ਕਿਸੇ ਦਾ ਦਿਲ ਜਿੱਤਣਾ ਨਹੀਂ ਹੈ.
    ਲੋਕ ਸਾਡੇ ਕਿਰਦਾਰ ਨੂੰ ਵੇਖ ਕੇ ਆਪਣੇ ਆਪ ਨੂੰ ਵੇਚਦੇ ਹਨ

 

  • || ਹਲੇ ਤਾ ਧਿਆਨ ਮੰਜ਼ਿਲ ਤੇ ਆ. ਏਹ ਦੁਨੀਆ ਕੀ ਕਹਿੰਦੀ ਫੇਰ ਵੇਖਾ ਗੇ ||

 

  • ਸੁਭਾਅ ਤਾਂ ਬੜਾ ਨਰਮ ਏ,
    ਪਰ ਜੇ ਕੋਈ ਦਿਲੋਂ ਲਹਿ ਜਾਵੇ ਉਹਦੇ ਲਈ ਨੀ ਰਹਿੰਦਾ।

 

  • ਬਾਦਸ਼ਾਹ ਤਾ ਸਿਰਫ ਵਕਤ ਹੁੰਦਾ I
    ਲੋਕ ਤਾ ਸਿਰਫ ਗਰੂਰ ਕਰਦੇ ਨੇ I….✍️

 

  • ਟੇਕੇ ਮੱਥੇ ਪਾਪ ਕਮਾਏ ਕਿਥੇ ਕੱਟਦੇ ਨੇ,
    ਦੁੱਖ ਦੱਸਕੇ ਨਹੀਂ ਯਾਰਾਂ, ਹੱਸ ਕੇ ਘੱਟਦੇ ਨੇ।।✅

Punjabi Shayari

 

  • ਉਹ ਮੇਰੇ ਕੋਲ ਬੈਠ ਗਿਆ ਅਤੇ ਕੁਝ ਦੇਰ ਲਈ ਚੀਕਿਆ.
    ਜੁਆਨ ਟੌਰਸ ਝਾਓ ਅਦੀਨ ਟ੍ਰੇਟਸਟੇਸ਼ਨ ਦੁਆਰਾ

 

  • ਪੈਸੇ ਦਾ ਤਾਂ ਪਤਾ ਨਹੀ..ਪਰ ਕੁੱਝ ਥਾਂਵਾ ਤੇ ੲਿਜਤ ੲਿੰਨੀ ਕਮਾੲੀ ਹੈ ਕੀ ੳੁੱਥੇ ਨਾਮ ਨਾਲ ਪੈਸੇ ਵਾਲੇ ਕੰਮ ਹੁੰਦੇ ਅਾ.

 

  • “ਰੰਗ ਦੁਨੀਆਂ ਵਿਚ ਅਨੋਖੇ ਹਨ
    ਉਹ ਨਾਮ ਨਾਲ ਧੋਖਾ ਹੈ, ਭਾਵਨਾ ਪੈਰ ‘ਤੇ ਬੋਲਦੀ ਹੈ
    ਝੂਠੇ, ਰੱਬ, ਅਜੇ ਵੀ ਬਹੁਤ ਦੁਖੀ ਹੈ. “

 

  • ?ਹਮ ਵਹਾਂ ਦੋਸਤੀ ਕਰਤੇ ਹੈਂ ?
    ਜਿਥੇ ਭਾਸ਼ਾ ਜੀਵਨ ਨਾਲੋਂ ਮਹੱਤਵਪੂਰਨ ਹੈ ?

 

  • ਹੌਲੀ ਬੂਟੇ ਲਗਾਏ ਫਲ ਅਜੇ ਵੀ ਬੀਜੇ ਜਾਂਦੇ ਹਨ
    ਅਸੀਂ ਤੁਹਾਨੂੰ ਦੱਸਾਂਗੇ ਕਿ ਸਮਾਂ ਆਉਣ ਤੇ ਕੀ ਕਰਨਾ ਹੈ.

 

  • ਜਦ ਲੋੜ ਹੋਵੇ ਆਵਾਜ ਮਾਰ ਲਈ……
    ਮੈਨੂੰ ਬੁਰੀ ਆਦਤ ਹੈ ਲੋੜ ਵੇਲੇ ਕੰਮ ਆਉਣ ਦੀ…..

 

 

  • ਜੈਸਾ ਤੁਮ ਸੋਚਤੋ ਹੋ ਹਮ ਵੈਸੇ ਨਹੀਂ ਔਰ ਜੈਸੇ ਹਮ ਹੈਂ ਵੈਸਾ ਤੁਮ ਸੋਚ ਭੀ ਨਹੀਂ ਸਕਤੇ।

 

  • ਹਸਦੇ ਹੁੰਦੇ ਸੀ :- ਜੋ ਡੁੱਬਦੇ ਨੂੰ ਦੇਖ ਕੇ__ ਹਓਂਕਾ ਹੀ ਨਾਂ ਲੈ ਜਾਣ :- ਉੱਡਦੇ ਨੂੰ ਦੇਖ ਕੇ__

 

  • ਠੁੱਕਰਾ ਦਿੱਤਾ ਜਿਨ੍ਹਾਂ ਨੇ ਸਾਨੂੰ ਸਾਡਾ ਵਕਤ ਦੇਖ ਕੇ,….. ?
    ਵਾਅਦਾ ਹੈ ਸਾਡਾ, ਅਜਿਹਾ ਵਕਤ ਲਿਆਵਾਂਗੇ, ਕਿ ਮਿਲਣਾ ਪਵੇਗਾ ਸਾਥੋਂ ਵਕਤ ਲੈ ਕੇ…. ?

 

  • ਦਿਲ ਉਥੇ ਹੀ ਦੇਈਏ, ਜਿੱਥੇ ਅਗਲਾ ਕਦਰ ਕਰਨੀ ਜਾਣੇ…

 

  • ਦਿਲ ਸੇ ਖੇਲਣਾ ਹਮੇ ਭੀ ਆਤਾ ਹੈ ਮਗਰ ਜਿਸ ਖੇਲ ਮੇ ਖਿਲੌਣਾ ਟੂੱਟ ਜਾਏ ਵੋ ਖੇਲ ਹਮ ਨਹੀਂ ਖੇਲਤੇ

 

  • ਜਿਸ ਦੌਰ ਸੇ ਹਮ ਗੁਜਰੇ ਹੇ,ਅਗਰ ਤੁਮ ਗੁਜਰਤੇ ਤੋਂ ਗੁਜਰ ਜਾਤੇ

 

  • ਕੱਪੜੇ ਆ ਕਾਲੇ ਪਰ ਚਿੱਟੇ ਦਿਲ❣️ ਨ ਲੋਕਾਂ ਦੀ ਜੁਬਾਨ ਫੁਕਰੇ ਤੇ ਅੜੀ ਏ?

Attitude Punjabi Status

 

  • ਕੇਹਦੇ ਲਈ ਤੂੰ ਵੇਖਦੀ ਏ ਸ਼ੀਸ਼ਾ ਵਾਰ ਵਾਰ ?
    ਤੂੰ ਤਾਂ ਖੁਦ ਨਾਲੋਂ ਵੀ ਜਿਆਦਾ ਖੁਬਸੁਰਤ

 

  • ਮਹਿਫੂਜ ਹਾਂ ਮੈਂ ਤੇਰੇ ਦਿਲ ♥️ ਵਿੱਚ !…
    ਹਮੇਸ਼ਾ ਇੱਥੇ ਹੀ ਰੱਖੀ ਮੈਨੂੰ !…

 

  • ਅਗਰ ਨੀਂਦ ਆਵੇ ਤਾਂ ਸੌਂ ਵੀ ਜਾਇਆ ਕਰੋ ?
    ਰਾਤ ਨੂੰ ਜਾਗਣ ਨਾਲ ਮੁਹੱਬਤ ਵਾਪਿਸ ਨੀ ਆਉੰਦੀ ?
Rahul kumar Sharma

Share
Published by
Rahul kumar Sharma

Recent Posts

Life shayari

Life Shayari: A Journey of Emotions, Struggles, and Beauty Life is a journey full of…

5 months ago

Love diary

 Love Diary: Celebrating the Beauty of Love   Love is a powerful and transformative emotion…

6 months ago

Love status

Embracing True Love: Never Give Up on Those Who Give Their All   dont give…

6 months ago

Whatsapp Status

Best Whatsapp Status We  Have Best Whatsapp Status  - All type of Motivation Status For…

5 years ago

Attitude Status

Attitude Status Every person has a different mood. Also, they have some attitude or education.…

5 years ago

Shayari In English

Shayari In English Hi, there, are you looking for some best English Shayari Love And Sad?…

5 years ago